Japleen Kaur Benipal Leave a comment ਕੁੜੀ – ਕੇ ਮੈਂ ਮਰ ਗਈ ਤਾਂ ਤੂੰ ਕੀ ਕਰੇਂਗਾ ? ਮੁੰਡਾ – ਮੈ ਵੀ ਮਰ ਜਾਣਾ । ਕੁੜੀ – ਕਿਉਂ , ਤੂੰ ਕਿਉਂ ਮਰਨਾ ? ਮੁੰਡਾ – ਤੇਰੇ ਲਈ ਉਧਾਰ ਹੀ ਬਹੁਤ ਲਿਆ ਹੋਇਆ ਆ ਹੈ ਜਿਉਂਦਾ ਰਿਹਾ ਤਾਂ ਇੰਨੇ ਪੈਸੇ ਕਿਥੋਂ ਲਈ ਕੇ ਆਉਂ ਬੇਇਜਤੀ ਨਾਲੋ ਤਾਂ ਮੈਂ sucide ਹੀ ਕਰ ਲੈਣਾ !!!!! Copy