Preet Singh Leave a comment ਕਦੇ ਕਦੇ ਮੈਸਜ ਭੇਜਦੇ ਸਮੇਂ ਦਿਲ ਕਰਦਾ ਹੈ ਕੀ Typing ਛੱਡ ਕੇ Auto Correct ਨੂੰ ਕਹਿ ਹੀ ਦੇਵਾਂ ਲੈ ਭਰਾਵਾ ਤੂੰ ਲਿਖ ਲੈ , ਤੈਨੂੰ ਮੇਰੇ ਨਾਲੋਂ ਜਿਆਦਾ ਪਤਾ ਆ Copy