Preet Singh Leave a comment ਉਹ ਮੈਂਨੂੰ ਕਹਿੰਦੀ ਤੇਰਾ ਦਿਲ ਕਿੰਨਾ ਵੱਡਾ ਆ” ਪਰ . ……..?? . . . . ਉਹਨੂੰ ਕਮਲੀ ਨੂੰ ਕੀ ਪਤਾ, ਕਿ ਮੈਂ ਤਾਂ ਨਿੱਕੇ-ਨਿੱਕੇ ਜਵਾਕਾ ਤੋ.ਟੋਫੀਆ ਖੋ-ਖੋ ਕੇ ਖਾ ਜਾਂਦਾਂ ਆ Copy