ਪਿਓ ਨੇ ਮੁੰਡੇ ਕੋਲੋ ਉਸ ਦਾ ਮੋਬਾਇਲ ਮੰਗਿਆ..
ਪੁੱਤਰ – ਇਕ ਮਿੰਟ ਪਾਪਾ ਮੋਬਾਇਲ ਆਨ ਕਰ ਰਿਹਾ ਹਾਂ….
.
> ਫੇਸਬੁੱਕ log out ,
> ਸਾਰੇ ਮੈਸੇਜ ਡਿਲੀਟ,
> ਵਾਟਸਐਪ ਡਿਲੀਟ,
> ਤਸਵੀਰਾਂ ਆਲ ਕਲੀਅਰ,
ਫਿਰ ਫੋਨ ਦਿੱਤਾ ਤੇ ਕਹਿੰਦਾ ਪਾਪਾ ਕੀ ਕਰਨਾ ਜੇ??
>
<
>
ਪਿੳ – ਕੁੱਝ ਨਹੀ ਟਾਈਮ ਦੇਖਣਾ ਸੀ ਬਸ