Preet Singh 1 Comment ਪੱਪੂ ਦਾ ਸਿਰ ਪਾਟ ਗਿਆ । ਨਰਸ – – ਨਾਮ ਕੀ ਹੈ ? ਪੱਪੂ – – ਪੱਪੂ । ਨਰਸ – – ਉਮਰ ? ? ਪੱਪੂ – – 26 ਸਾਲ । ਨਰਸ – – ਸ਼ਾਦੀਸ਼ੁਦਾ ਹੋ ? ਪੱਪੂ – – ਓਹ ਗੱਲ ਨਹੀਂ ਆ । ਤਿਲਕ ਕੇ ਡਿੱਗਣ ਨਾਲ ਲੱਗੀ ਆ । Copy
Nice ji