Preet Singh Leave a comment ਮੈਂ ਬੈਡ ਤੇ* ਮੰਮੀ – ਚੱਲ ਉੱਠ , ਚਾਦਰ ਬਦਲਣੀ ਆ ਮੈਂ ਰਸੋਈ ਚ* ਮੰਮੀ – ਚੱਲ ਬਾਹਰ ਨਿਕਲ ਪੋਚਾ ਲਾਉਣਾ ਆ ਮੈਂ ਬਾਹਰ Lobby ਚ* ਮੰਮੀ – ਤੂੰ ਇੱਕ ਥਾਂ ਟਿਕ ਕੇ ਨੀਂ ਬੈਠ ਸਕਦਾ ? Copy