ਠੰਡ ਗਈ ਸੀਨਾ ਚੀਰ ਮਿੱਤਰੋ ਹੱਥ ਹੋਗੇ ਠੰਡੇ ਨਿੱਕਲੀ ਨਾ ਘਰੋ ਹੀਰ ਮਿੱਤਰੋ.
ਜੋ ਮਜਾ Seen ਕਰ ਕੇ ਛੱਡਣ ਚ ਅਾ, ੳੁਹ ਮਜ਼ਾ Block ਕਰਨ ਚ ਕਿੱਥੇ
ਕੁੜੀ – ਜਾਨੂੰ ਮੁੰਡਾ – ਹਾਂ ਬੇਬੀ ਕੁੜੀ – ਤੂੰ ਹਮੇਸ਼ਾ ਮੇਰੇ ਨਾਲ ਸੀ ਜਦੋਂ ਮੇਰਾ ਭਿਆਨਕ ਐਕਸੀਡੈਂਟ ਹੋਇਆ ਉਦੋਂ Continue Reading..
ਮੁੰਡਿਆਂ ਨੂੰ ਸਵੇਰੇ ਸਵੇਰੇ ਉਹਨਾਂ ਦੀਆਂ ਸਹੇਲੀਆਂ ਜਗਾਉਦੀਅਾਂ . . . – Romantic ਜਹੇ ਮੂਡ ਨਾਲ ਜਾਨੂੰ ਉੱਠੋ ਨਾ ਸੁਬਾਹ Continue Reading..
ਵਿਆਹੀਆਂ ਔਰਤਾਂ ਵਲੋਂ ਬੋਲਿਆ ਜਾਣ ਵਾਲਾ ਸਭ ਤੋਂ ਵੱਡਾ ਝੂਠ “ਏਹਨਾਂ ਨੂੰ ਪੁੱਛ ਕੇ ਦੱਸਦੀ ਆਂ”
ਮੰਮੀ ਕਹਿੰਦੇ ਕੁੜੀ ਸੋਹਣੀ ਹੋਣੀ ਚਾਹੀਦੀ ਆ , ਅਸੀਂ ਦਾਜ ਨਈ ਲੈਣਾ ! . . . ਰਿਸ਼ਤੇਦਾਰ ਕਹਿੰਦੇ . . Continue Reading..
Ajਜ ਦਾ ਗਿਆਨ …. ਜਦੋਂ ਘਰਵਾਲ਼ੀ ਅਚਾਨਕ ਬਹੁਤ ਜਿਆਦਾ ਇੱਜਤ ਦੇਣ ਲੱਗੇ,..??? . . . ਬਹੁਤ ਪਿਆਰ ਨਾਲ ਗੱਲ ਕਰੇ, Continue Reading..
ਗਰਮੀਆਂ ਆ ਗਇਆਂ ਹੁਣ ਤੋ ਪੰਜਾਬ ਦੇ ਸਾਰੇ ਘਰਾਂ ਦੇ ਵਿਹੜੇਆਂ ਵਿਚ ਮਾਂ ਦੀ ਇਹ ਆਵਾਜ ਗੂੰਜੇਗੀ . . . Continue Reading..
ਜਦੋਂ ਮੈਂ ਸਕੂਲ ‘ਚ ਸੀ ਤਾਂ ਮੈਂ ਆਪਣੀ ਕਲਾਸ ਦੀ ਸਭ ਤੋਂ ਸੋਹਣੀ ਕੁੜੀ ਨੂੰ ਫਸਾਇਆ ਸੀ! . ਉਹ ਕਿਵੇਂ….? Continue Reading..
Your email address will not be published. Required fields are marked *
Comment *
Name *
Email *