Preet Singh Leave a comment ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋਂ ਵੱਧਕੇ ਚਾਹੁੰਦੀ ਸੀ, ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ,.. . ਪਰ ਵਕਤ ਹਨੇਰੀ ਅੱਗੇ ਆਖਰ ਉਹ ਵੀ ਝੁੱਕ ਗਈ,.. . ਇੱਕ ਦਿਨ ‘ਕੁਲਚੇ’ ਨੀ ਖਵਾਏ, ਕਹਿੰਦੀ ਤੇਰੀ ਮੇਰੀ ਟੁੱਟ ਗਈ Copy