Preet Singh Leave a comment ਤੇਰੀ ਗਲੀ ਚ ਲੰਘਦਿਆਂ ਨੂੰ ਸਾਨੂੰ ਕੁੱਤਾ ਈ ਪੈ ਗਿਆ ਨਾ ਦਿੱਤਾ ਕੋਈ ਰਾਹ , ਸੀ ਕੱਢਤਾ ਖੂਨ ਮੇਰੀ ਲੱਤ ਤੇ ਓਹਦਾ ਮੂੰਹ ਨਵਾਂ ਸੈਕਲ ਸੈਕਲ ਸੈਕਲ ਸਾਡਾ ਉਥੇ ਈ ਰਹਿ ਗਿਆ ਹੋ ਤੇਰੀ ਗਲੀ ਚ ਲੰਘਦਿਆਂ ਨੂੰ ਸਾਨੂੰ ਕੁੱਤਾ ਈ ਪੈ ਗਿਆ Copy