ਰਾਤ ਮੈਂ ਆਪਣੀ ਸਹੇਲੀ ਨਾਲ ਗੁੱਸੇ ਹੋ ਕੇ ਮੋਬਾਇਲ ਬੰਦ ਕਰਕੇ ਸੋ
ਗਿਆ,,
.
.
ਬਾਂਦਰੀ ਜਈ ਨੇ ਚੱਕ ਕੇ ਬੇਬੇ ਵਾਲੇ ਤੇ ਫੋਨ ਲਾ ਤਾ,,
.
.
ਬੇਬੇ ਮੇਰੇ ਕੋਲ ਆਈ ਤੇ ਜਗਾ ਕੇ ਕਹਿੰਦੀ,, “ਪੁੱਤ ਤੇਰਾ ਫੋਨ
ਆਇਆ”
.
ਮੈਂ ਕਿਹਾ ਕਿਸ ਦਾ ਫੋਨ ਏ ??
.
.
ਅੱਗੋ ਬੇਬੇ ਕਹਿੰਦੀ ਤੇਰੀ ਦੂਜੀ ਮਾਂ ਦਾ ਜੀਹਦੇ ਨਾਲ ਅੱਧੀ –
ਅੱਧੀ ਰਾਤ
ਤੱਕ ਗੱਲਾਂ ਮਾਰਦਾ