Preet Singh Leave a comment ਪਿਉ ਆਪਣੇ ਮੁੰਡੇ ਨੂੰ.. ਪਿਉ – ਪੁੱਤਰ, ਏਨਾਂ ਉਦਾਸ ਕਿਉਂ ਲੱਗ ਰਿਹਾ.. :O . ਪੁੱਤਰ – ਮੈਂ ਤੁਹਾਨੂੰ ਨਹੀਂ ਦੱਸ ਸਕਦਾ ਡੈਡ..? 🙁 . . . . ਪਿਤਾ – ਓ, ਦੱਸ ਵੀ ਦੇ, ਮੈਂ ਤੇਰੇ ਦੋਸਤਾਂ ਵਰਗਾ ਤਾਂ ਹਾਂ… 😀 . . . . . . . ਪੁੱਤਰ – ਯਾਰ ਤੇਰੀ ਭਾਬੀ ਗੁੱਸੇ ਆ ਅੱਜ…. Copy