Preet Singh Leave a comment ਇਕ ਪਾਗਲ ਨੇ ਇਕ ਪਾਗਲ ਦੀ ਜਾਨ ਬਚਾਈ ਡਾਕਟਰ ਨਨੇ ਓਹਨੂੰ ਆਫ਼ਿਸ ਬੁਲਾਇਆ ਤੇ ਕਿਹਾ ਤੂੰ ਉਸ ਪਾਗਲ ਨੂੰ ਪਾਣੀ ਦੇ ਟੱਬ ਚੋ ਕੱਢ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਤੂੰ ਪਾਗਲ ਨਹੀਂ ਆ ਪਰ ਅਫਸੋਸ ਉਸ ਨੇ ਰੱਸੀ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਪਾਗਲ – ਹਾਹਾਹਾ ਉਹ ਤਾਂ ਮੈਂ ਓਹਨੂੰ ਸੁੱਕਣ ਵਾਸਤੇ ਲਟਕਾਇਆ ਸੀ Copy