ਇੱਕ ਮੁੰਡਾ ਬਾਇਕ ਤੇ ਜਾ ਰਿਹਾ ਸੀ..
ਸੋਹਣੀ ਜਿਹੀ ਕੁੜੀ ਨੂੰ ਦੇਖ ਕਿ ਅਚਾਨਕ ਡਿੱਗ ਜਾਦਾ…
..
ਕੁੜੀ : ਓ ਮਾਈ ਗੋਡ…….?
.
.
.
.
.
.
.
.
.
.
.
.
.
.
.
.
.
.
.
.
.
.
ਤੁਸੀ ਠੀਕ ਤਾ ਹੋ ਕਿਤੇ ਲਗੀ ਤਾ ਨਹੀ…?
.
…
ਮੁੰਡਾ : ਨਹੀ ਨਹੀ ਸੋਹਣਿਓ ਇਹ ਤਾ ਯਾਰਾਂ ਦੇ
ਉਤਰਣ ਦਾ ਸਟਾਇਲ ਆ.