Preet Singh Leave a comment ਜੁਆਕ ਦਾ ਦਿਮਾਗ ਜੇ ਤੇਜ਼ ਚਲਦਾ ਹੋਵੇ ਤਾਂ ਉਸਦਾ ਦੁੱਖ ਮੁਲਾਇਮ ਸਿੰਘ ਤੋਂ ਪੁੱਛ ਲਓ !.. . ਜੇ…?? . . . ਘੱਟ ਚਲਦਾ ਹੋਵੇ ਤਾਂ ਸੋਨੀਆ ਗਾਂਧੀ ਤੋਂ ਪੁੱਛ ਲਓ.. . ਜੇ ਦਿਮਾਗ ਹੋਵੇ ਨਾ ਤਾਂ ਵੱਡੇ ਬਾਦਲ ਤੋਂ ਪੁੱਛ ਲਓ !!! Copy