Preet Singh Leave a comment ਮੈਂ ਮਹਿਫਲ ਵਿੱਚ ਬੈਠਾਂਗਾ ਜਰੂਰ ਪਰ ਪੀਣੀ ਨਈ, ਕਿਉਂਕਿ ਸਰਾਬ ਵਿੱਚ ਐਨਾ ਦਮ ਨਹੀਂ ਕੇ ਮੇਰਾ ਗਮ ਖਤਮ ਕਰਦੇ। ਇਹੋ ਜਿਹਾ ਸਟੇਟਸ ਪਾਉਣ ਵਾਲੇ ਮਹਿਫਲ ਵਿੱਚ ਸਿਰਫ ਸਲਾਦ ਤੇ ਭੁਜੀਏ ਖਤਮ ਕਰਨ ਆਉਂਦੇ ਨੇ। Copy