Preet Singh Leave a comment ਜਰਾ ਆਕੜ ਤਾਂ ਦੇਖੋ ਇੱਕ ਸ਼ਰਾਬੀ ਨੂੰ ਮੈਂ ਕਿਹਾ “ਧਿਆਨ ਨਾ ਚਲੋ ਨਾਲੀ ਚ ਨਾ ਡਿੱਗ ਜਾਇਓ” ਅੱਗਿਓਂ ਕਹਿੰਦਾ ਅਸੀਂ ਅਰਥਵਿਵਸਥਾ ਚਲਾਉਂਦੇ ਆ ਤੇ ਤੂੰ ਹੁਣ ਸਾਨੂੰ ਚੱਲਣਾ ਸਿਖਾਉਂਗਾ Copy