Preet Singh Leave a comment ਗਰਾਮਰ ਦੀ ਟੀਚਰ ਸੰਦੀਪ ਹੁਣ ਸ਼ਰਾਬ ਨਹੀਂ ਪੀਂਦਾ ਹੈ ਇਸ ਵਿਚ ਸੰਦੀਪ ਕੀ ਆ ? ਪੱਪੂ – ਇਸ ਵਿਚ ਸੰਦੀਪ ਮਾਤਾ ਰਾਣੀ ਦਾ ਭਗਤ ਆ ਅਤੇ ਉਸਨੇ ਹੁਣ ਨਰਾਤਿਆਂ ਦੇ ਵਰਤ ਰੱਖੇ ਹੋਏ ਆ Copy