Ninder Chand Leave a comment ਕੱਲ ਮੈਂ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ ਕਹਿੰਦੀ ਮੈਂ ਸੋਚ ਕੇ ਦੱਸੂਗੀਂ ਅੱਜ ਉਸਨੇ ਮੈਨੂੰ ਇਕ ਗਿਫ਼੍ਟ ਨਾਲ ਚਿਠੀ ਫੜਾਈ ਕਹਿੰਦੀ ਘਰ ਜਾ ਕੇ ਖੋਲੀੰ ਮੈਂ ਖੁਸ਼ੀ ਖੁਸ਼ੀ ਘਰ ਆਇਆ ਗਿਫ਼੍ਟ ਖੋਲਿਆ ਵਿਚੋਂ ਸ਼ੀਸ਼ਾ ਨਿਕਲਿਆ ਫੇਰ ਮੈਂ ਚਿਠੀ ਖੋਲੀ , ਲਿਖਿਆ ਸੀ “ਸਮਝ ਤਾਂ ਗਿਆ ਈ ਹੋਣਾ” Copy