Preet Singh Leave a comment ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਅਟੈਕ ਆ ਗਿਆ .. . ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ.. . ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ । . ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚੜੇਲ ਨੇ Copy