Preet Singh Leave a comment ਮੈਡਮ ਪੱਪੂ ਨੂੰ – ਤੂੰ ਸਕੂਲ ਲੇਟ ਕਿਉਂ ਆਇਆ ? ਪੱਪੂ : ਮੈਡਮ ਕੱਲ ਰਾਤ ਸੁਪਨੇ ਵਿੱਚ ਮੈਂ ਕੈਨੇਡਾ ਚਲਾ ਗਿਆ ਸੀ ! ਮੈਡਮ : ਅਤੇ ਸੋਨੀਆ ਤੂੰ ? ਸੋਨੀਆ – ਮੈਡਮ ਮੈਂ ਪੱਪੂ ਨੂੰ ਏਅਰਪੋਰਟ ਛੱਡਣ ਗਈ ਸੀ ! Copy