Ninder Chand Leave a comment ਜਦੋਂ ਮੈਂ ਸਾਰਾ ਦਿਨ ਘਰ ਬੈਠਾ ਰਹਾਂ ਮੰਮੀ – ਸਾਰਾ ਦਿਨ ਘਰ ਹੀ ਬੈਠਾ ਰਿਹਾ ਕਰ ਕਦੇ ਬਾਹਰ ਨਾ ਨਿਕਲੀਂ ਜਦੋਂ ਮੈਂ ਸਾਰਾ ਦਿਨ ਬਾਹਰ ਰਹਾਂ ਮੰਮੀ – ਸਾਰਾ ਦਿਨ ਕੁੱਤਿਆਂ ਵਾਂਗੂ ਫਿਰਦਾ ਰਿਹਾ ਕਰ ਕਦੇ ਘਰ ਨਾ ਬੈਠੀਂ Copy