ਝੰਡਾ ਅਮਲੀ ਬਾਜਾਰ ਚ’ ਰੇੜੀ ਲਾ ਕੇ ਫਲ-ਸਬਜੀਆਂ
ਵੇਚ ਰਿਹਾ ਸੀ…
..
ਆਥਣੇ ਜਿਹੇ ਖਲੀ ( The Great Khalli) ਆ ਕੇ ਕਹਿੰਦਾ,…??
.
.
.
.
ਭਾਈ ਸਾਬ, ਇਹ ਨਿੰਬੂ ਕੀ ਭਾਅ ਲਾਏ ਨੇ..??’
ਝੰਡਾ ਕੁਝ ਨੀ ਬੋਲਦਾ…
.
ਖਲੀ ਫੇਰ ਕਹਿੰਦਾ … ਭਾਈ ਸਾਬ, ਨਿੰਬੂਆਂ ਦਾ ਕੀ ਰੇਟ ਆ..??
.
.
ਝੰਡਾ ਫੇਰ ਨੀ ਕੁਝ ਬੋਲਦਾ…
ਖਲੀ ਗੁਸੇ ਚ’ ਆ ਕੇ ਕਹਿੰਦਾ ਓਏ..ਤੈਨੂੰ ਸੁਣਦਾ ਨੀ…??
.
.
.
ਮੈਂ ਪੁਛਿਆ ਇਹ ਨਿੰਬੂਆਂ ਦਾ ਕੀ ਰੇਟਆ ..??’
ਝੰਡਾ ਉਚੀ ਦੇਣੇ ਕਹਿੰਦਾ………………………………….
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਅੰਨੀ ਦਿਆ..ਨੀਵਾਂ ਹੋ ਕੇ ਦੇਖ….
ਇਹ ਤੇਰੇ ਬੁੜੇ ਸੰਤਰੇ ਨੇ..


Related Posts

Leave a Reply

Your email address will not be published. Required fields are marked *