Preet Singh Leave a comment ਕਹਿੰਦੀ :-ਮੈਨੂੰ ਤਾਂ ਸਲਮਾਨ ਜਿਹਾ ਮੁੰਡਾ ਚਾਹੀਦਾ, ਤੇਰੇ ਜਿਹਾ ਤਾਂ ਮੇਰੇ ਨਾਲ ਜਚਦਾ ਨਈ, . . . . . . ਮੈਂ ਕਿਹਾ .. ਬੀਬਾ:-ਜਿੰਨੀ ਭੁੱਖ ਹੋਵੇ ਉਨਾ ਖਾਉ, ਜਿਆਦਾ ਖਾਧਾ ਤਾਂ ਹਾਥੀ ਨੂੰ ਵੀ ਪਚਦਾ ਨਈ.. Copy