Preet Singh Leave a comment ਡਾਕਟਰ – ਹੁਣ ਕਿਵੇਂ ਹੋ ? ਸ਼ਰਾਬ ਪੀਣੀ ਬੰਦ ਕਰ ਦਿੱਤੀ ਜਾਂ ਨਹੀ ਮਰੀਜ਼ – ਜੀ ਡਾਕਟਰ ਸਾਹਬ ਬਿਲਕੁਲ ਛੱਡ ਦਿੱਤੀ ਬਸ ਕੋਈ ਜ਼ਿਆਦਾ Request ਕਰਦਾ ਹੈ ਤਾਂ ਪੀ ਲੈਂਦਾ ਹਾਂ । ਡਾਕਟਰ – ਬਹੁਤ ਚੰਗਾ !! ਇਹ ਤੁਹਾਡੇ ਨਾਲ ਭਾਈ ਸਾਹਿਬ ਕੌਣ ਨੇ ? ਮਰੀਜ਼ – ਜੀ ਇਹ Request ਕਰਨ ਲਈ ਆਦਮੀ ਰੱਖਿਆ ਹੈ Copy