Preet Singh Leave a comment ਬੱਸ ਚ ਮੈਂ ਬੈਠਾ ਸੀ , ਬਹੁਤ ਭੀੜ ਸੀ , ਇਕ ਸੋਹਣੀ ਜਹੀ ਕੁੜੀ ਖੜੀ ਦੇਖ ਕੇ ਮੈਂ ਕਿਹਾ ਮੈਂ ਤੈਨੂੰ ਆਪਣੀ ਸੀਟ ਤਾਂ ਦੇ ਦੇਵਾਂ ਪਰ ਤੂੰ ਸੋਚਣਾ ਕਿ ਮੈਂ ਤੇਰੇ ਤੇ ਲਾਈਨ ਮਾਰਦਾ ਆ ਕੁੜੀ ਕਹਿੰਦੀ ਨਹੀਂ ਤਾਂ ਮੈਂ ਨੀਂ ਏਦਾਂ ਸੋਚਦੀ ਮੈਂ ਕਿਹਾ ਫੇਰ ਰਹਿਣਦੇ Copy