Preet Singh Leave a comment ਅੱਜ ਇੱਕ ਕੁੜੀ ਕਹਿੰਦੀ “ਤੂੰ ਬਹੁਤ ਸੋਹਣਾ ਲੱਗਦਾ ਆ” ਫਿਰ ਮੈਂ ਖੁਦ ਨੂੰ ਸ਼ੀਸ਼ੇ ਚ ਦੇਖਿਆ ਫਿਰ ਮੂੰਹ ਧੋ ਕੇ ਇਕ ਵਾਰ ਹੋਰ ਦੇਖਿਆ ਫਿਰ ਮੈਂ ਸਮਝ ਗਿਆ ਕੇ ਇਹ ਪੱਕਾ ਰਿਚਾਰਜ ਕਰਵਾਉਣ ਦੇ ਚੱਕਰ ਚ ਆ Copy