Preet Singh Leave a comment ਦੋਸਤ – ਤੇਰੇ ਹੱਥ ਪੈਰ ਕਿਦਾਂ ਟੁੱਟ ਗਏ ਯਾਰ ? ਪੱਪੂ – ਕੁੜੀ ਦਾ ਰਿਚਾਰਜ ਕਰਵਾਉਣ ਦੇ ਚੱਕਰ ਚ ਦੋਸਤ – ਕਿਉਂ ਪੈਸੇ ਨੀਂ ਸੀ ਦਿੱਤੇ ? ਪੱਪੂ – ਨਹੀਂ ਯਾਰ , ਜਿਸਤੋਂ ਰਿਚਾਰਜ ਕਰਵਾਉਣ ਗਿਆ ਉਹ ਕੁੜੀ ਦਾ ਭਰਾ ਨਿਕਲਿਆ Copy