Preet Singh Leave a comment ਇਕ ਔਰਤ ਨਵਾ ਸਿਮ ਲੈ ਕੇ ਆਈ, ਸੋਚਿਆ ਆਵਦੇ ਘਰਵਾਲੇ ਨੂੰ Surprise ਦੇਵਾਂਗੀ, ਰਸੋਈ ‘ਚ ਜਾ ਕੇ ਆਵਦੇ ਘਰ ਆਲੇ ਨੂੰ ਕਾਲ ਕਰਕੇ ਕਹਿੰਦੀ ”’HELLO DARLING” . . . ਓਹਦੇ ਘਰਆਲਾ ਬੋਲਿਆ,” ਬਾਅਦ ਚ ਕਾਲ ਕਰੀ ਸੋਹਣੀਏ, ਓਹ ਸਾਲੀ ਹਜੇ ਰਸੋਈ ਚ ਆ.. Copy