Preet Singh Leave a comment ਸਰਦੀਆਂ ਵਿੱਚ ਰਾਤਾਂ ਵੱਡੀਆਂ ਤੇ ਦਿਨ ਛੋਟੇ ਹੁੰਦੇ ਆ.. . ਪਰ ….?? . . . . . . ਜਦੋਂ ਸਵੇਰੇ ਰਜਾਈ ਛੱਡ ਕੇ ਉੱਠਣਾ ਪੈਂਦਾ…? . ਤਾਂ ਉਦੋਂ … . ਭੂਗੋਲ ਚ ਪੜਿਆ ਇਹ ਪਾਠ ਝੂਠਾ ਜਿਹਾ ਲੱਗਦਾ.. Copy