Preet Singh Leave a comment ਮੇਰੀ ਘਰਵਾਲੀ ਆਪਣੇ ਮਾਪਿਆਂ ਨਾਲ ਜਿੰਨੇ ਮਰਜ਼ੀ ਘੰਟੇ ਗੱਲ ਕਰੇ ਮੈਨੂੰ ਕੋਈ Problem ਨੀਂ ਹੇਗੀ ਪ੍ਰੌਬਲੇਮ ਉਦੋਂ ਹੁੰਦੀ ਆ ਜਦੋਂ ਉਹ ਕਹਿੰਦੀ ਆ ਇਕ ਮਿੰਟ ਇਹਨਾਂ ਨਾਲ ਗੱਲ ਕਰਿਓ Copy