Preet Singh Leave a comment ਮੁੰਡਾ- ਮੈਂ 4 ਸਾਲ ਦਾ ਹਾਂ ਅਤੇ ਤੂੰ ? ਕੁੜੀ- ਮੈਂ ਵੀ 4 ਸਾਲ ਦੀ ਹਾਂ । . . . . . ਮੁੰਡਾ – ਤਾਂ ਫਿਰ ਚੱਲੀਏ ਬਾਇਕ ‘ਤੇ ? . . . . ਕੁੜੀ (ਸ਼ਰਮਾਉਂਦੀ ਹੋਈ ), ਕਿਥੇ ? ਮੁੰਡਾ – ਪਾਗਲ , ਪੋਲੀਓ ਦੀਆਂ ਬੂੰਦਾ ਪੀਣ , ਹੋਰ ਕਿਥੇ ? Copy