Preet Singh Leave a comment ਬੋਇਫਰੈਂਡ ਦੇ ਘਰ ਖਾਣਾ ਖਾਂਦੇ ਹੋਏ ਗਰਲਫ੍ਰੈਂਡ ਬੋਲੀ – ਜਾਨੂੰ ਤੁਹਾਡਾ ਕੁੱਤਾ ਮੈਨੂੰ ਬਹੁਤ ਦੇਰ ਤੋਂ ਘੂਰ ਰਿਹਾ ਆ ਬੋਇਫਰੈਂਡ – ਤੂੰ ਜਲਦੀ ਨਾਲ ਖਾਣਾ ਖਾ ਲੈ ਮੈਨੂੰ ਲਗਦਾ ਓਹਨੇ ਆਪਣੀ ਪਲੇਟ ਪਛਾਣ ਲਈ ਆ Copy