Ninder Chand Leave a comment ਵਿਆਹ ਚ ਨਵੀਂ ਜੋੜੀ ਜਦੋਂ ਸਟੇਜ ਤੇ ਆਈ ਤਾਂ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਫੋਨ ਚ ਫੋਟੋਆਂ ਖਿਚਣ ਲੱਗ ਪਏ ਫੇਰ ਫੋਟੋਗ੍ਰਾਫਰ ਤੋਂ ਵੀ ਰਿਹਾ ਨਾ ਗਿਆ ਕਹਿੰਦਾ ਸਾਲਿਓ ਜੇ ਫੋਟੋਆਂ ਆਪ ਹੀ ਖਿਚਣੀਆਂ ਸੀ ਤਾਂ ਮੈਨੂੰ ਅੰਬ ਲੈਣ ਨੂੰ ਬੁਲਾਇਆ ਸੀ Copy