Preet Singh Leave a comment ਅੱਜ ਇੱਕ ਪੁਰਾਣੇ ਦੋਸਤ ਨੂੰ ਫ਼ੋਨ ਕੀਤਾ ਉਸਨੇ ਨਹੀ ਚੁੱਕਿਆ ਫਿਰ ਮੈਂ Whatsapp ਉੱਤੇ ਮੈਸੇਜ ਕੀਤਾ ਕੇ ਨਿਸ਼ਾ ਤੇਰਾ ਨੰਬਰ ਮੰਗ ਰਹੀ ਸੀ ਹੁਣ ਉਹ 35 ਵਾਰ ਫ਼ੋਨ ਕਰ ਚੁੱਕਿਆ ਹੈ ਮੈਂ ਨਹੀ ਚੁੱਕਿਆ Copy