Preet Singh Leave a comment ਮੈਡਮ : ਜੇ ਤੇਰੀ ਜੇਬ ਚ ਦੋ ਦੋ ਹਜ਼ਾਰ ਦੇ ਨੋਟ ਹੋਣ ਤੇ ਤੂੰ ਕੀ ਸੋਚੇਂਗਾ || ਪੱਪੂ: ਮੈਂ ਸੋਚਾਂਗਾ ! ਕਿਦਰੇ ਸਾਲੀ ਅੱਜ ਬਾਪੂ ਦੀ ਪੈਂਟ ਤਾਂ ਨਹੀਂ ਪਾ ਲਈ || Copy