Preet Singh Leave a comment ਇੱਕ ਆਦਮੀ ਕੁੰਭ ਦੇ ਮੇਲੇ ਵਿੱਚ ਰੱਬ ਅੱਗੇ ਪ੍ਰਾਰਥਨਾ ਕਰ ਰਿਹਾ ਸੀ ਹਾੲੇ ਮੇਰਿਅਾ..ਰੱਬਾ, ਇਨਸਾਫ ਕਰ ਰੱਬਾ ਇਨਸਾਫ ਕਰ ਹਮੇਸ਼ਾ ਭਰਾ-ਭਰਾ ਨੂੰ ਵਿੱਛੜਦਿਆਂ ਦੇਖਿਆ ਹੈ, ਕੁੰਭ ਦੇ ਮੇਲੇ ਵਿੱਚ, ਕਦੇ ਪਤੀ-ਪਤਨੀ ਤੇ ਵੀ ਟ੍ਰਾਈ ਕਰ ਕੇ ਵੇਖ ਲੈ Copy