Preet Singh Leave a comment ਜੇ ਕਿਸੇ ਵਿਆਹ ਵਿੱਚ ਤੁਸੀ ਫੁਕਰੇ ਬੰਦੇ ਦੇ ਹੱਥ ਵਿੱਚ ਦੁਨਾਲ਼ੀ ਜਾਂ ਰਿਵਾਲਵਰ ਦੇਖੋ ਤਾਂ ਆਪਣਾਂ ਟੱਬਰ ਲੈਕੇ ਓਥੋਂ ਤਿੱਤਰ ਹੋ ਜਾਓ… ਕਿਉਕਿ paneer ਵਾਲੇ ਪਕੌੜੇ ਤੁਹਾਡੀ ਜਾਨ ਨਾਲ਼ੋਂ ਵੱਧ ਕੀਮਤੀ ਨਹੀਂ ਹਨ. Copy