ਮੈਡਮ .. ਪੱਪੂ ਨੂੰ ਜੇ ਰਾਹ ਵਿੱਚ ਇਕ ਪਾਸੇ ਪੈਸੇ ਪਏ ਹੁਣ
ਤੇ ਇਕ ਪਾਸੇ ਦਿਮਾਗ ਤੂੰ ਕੀ ਚੁਕਣਾ ਪਸੰਦ ਕਰੇਗਾ..??
.
ਮੈਡਮ ਜੀ ਮੈ ………?
.
.
.
ਪੈਸੇ ਚੁਕਣਾ ਪਸੰਦ ਕਰਾਗਾ …
ਮੈਡਮ … ਮੈ ਹੁੰਦੀ ਤਾ ਮੈ ਦਿਮਾਗ ਚੁਕਣਾ ਪਸੰਦ ਕਰਦੀ ..!!
.
ਪੱਪੂ …ਆਹੋ ਜੀ ਸਾਲਾ ਜਿਦੇ ਕੋਲ ਦਿਮਾਗ ਹੀ
ਨਹੀ ਹੈਗਾ ..
.
ਉਹਨੇ ਦਿਮਾਗ ਹੀ ਚੁਕਣਾ ਪਸੰਦ ਕਰਨਾ ਏ


Related Posts

Leave a Reply

Your email address will not be published. Required fields are marked *