Preet Singh Leave a comment ਬੇਟਾ- ਪਾਪਾ ਇੱਕ ਗਲਾਸ ਪਾਣੀ ਦਿਉ। ਪਾਪਾ- ਖ਼ੁਦ ਲਉ। ..? . . ਬੇਟਾ- ਪਲੀਜ਼ ਦੇ ਦਿਉ ਨਾ……………..। ਪਾਪਾ- ਫਿਰ ਮੰਗਿਆ ਪਾਣੀ ਤਾਂ ਥੱਪੜ ਪਏਗਾ। ਬੇਟਾ- ਜਦੋਂ ਥੱਪੜ ਮਾਰਣ ਆਏ ਪਾਣੀ ਵੀ ਲੈ ਆਇਓ.. Copy