ਇੱਕ ਦਿਨ ਅੰਗਰੇਜੀ ਦੇ ਮਾਸਟਰ ਨੂੰ ਮਾਣਾ ਕਹਿੰਦਾ ਸਰ ਨਟੂਰੇ ਦਾ ਕੀ ਮਤਲਬ ਆ … . .
ਮਾਸਟਰ ਨੇ ਕਿਹਾ ਕਿ ਕੱਲ ਨੂੰ ਦੱਸੂਗਾ. ਮਾਸਟਰ ਨੇ ਘਰ ਜਾਕੇ ਸਾਰੀ Dictonary ਫਰੋਲਤੀ ਪਰ ਉਹਨੂੰ ਕਿਤੇ ਨਟੂਰੇ ਸਬਦ ਨੀ ਲੱਭਿਅਾ … . .

ਜਦੋਂ ਮਾਸਟਰ ਸਕੂਲ ਅਾੲਿਅਾ ਤਾਂ ਮਾਣਾ ਕਹਿੰਦਾ ਸਰ ਜੀ ਦੱਸੋ ਨਟੂਰੇ ਦਾ ਕੀ ਮਤਲਬ ਆ

ਪਰ ਮਾਸਟਰ ਨੂੰ ਪਤਾ ਹੋਵੇ ਤਾਂਹੀਓ ਦੱਸੇ ਮਾਸਟਰ ਕਹਿੰਦਾ ਮੈਨੂੰ ਨੀ ਪਤਾ ਨਟੂਰੇ ਦਾ ਮਤਲਬ ਕੱਲ੍ਹ ਨੂੰ ਦੱਸੂਗਾ … . .

ਪਰ ਮਾਣਾ ਰੋਜ ਰੋਜ ਮਾਸਟਰ ਨੂੰ ਘੇਰਕੇ ਪੁਛਿਅਾ ਕਰੇ … . .

ਤੇ ਮਾਸਟਰ ਰੋਜ ਗੱਲ ਨੂੰ ਟਾਲ ਦਿਅਾ ਕਰੇ … .

ਜਦੋਂ ਈ ਮਾਸਟਰ ਦਿਸਿਅਾ ਕਰੇ ਮਾਣਾ ਫਿਰ ਪੁੱਛਿਆ ਕਰੇ ਸਰ ਨਟੂਰੇ ਦਾ ਮਤਲਬ ਕੀ ਆ .
ਮਾਸਟਰ ੲਿਹਨਾ ਤੰਗ ਆ ਗਿਅਾ ਕਿ ਓਹ ਮਾਣੇ ਨੂੰ ਦੇਖਕੇ ਆਪਣਾ ਰਾਹ ਬਦਲਨ ਲੱਗ ਗਿਅਾ … . .

ੲਿੱਕ ਦਿਨ ਫਿਰ ਮਾਸਟਰ ੳਹਦੇ ਅਡਿੱਕੇ ਆਗਿਆ ਮਾਣਾ ਫਿਰ ਪੁੱਛੇ ਸਰ ਨਟੂਰੇ ਦਾ ਕੀ ਮਤਲਬ।
ਮਾਸਟਰ ਕਹਿੰਦਾ ਅੱਛਾ ਮੈਨੂੰ ਸਪੈਂਲਿੰਗ ਦੱਸ ਨਟੂਰੇ ਦੇ… . .

ਮਾਣੇ ਨੇ ਲਿਖਿਅਾ Nature

ੲਿਹ ਦੇਖ ਕੇ ਮਾਸਟਰ ਅੱਗ ਬਬੂਲਾ ਹੋ ਗਿਆ ੳਹ ਕਹਿੰਦਾਂ ਸਾਲਿਆ ਤੂੰ ਮੇਰਾ ਲਹੂ ਪੀ ਲਿਆ ਮੇਰਾ ਜੀਉਣਾ ਹਰਾਮ ਕਰਤਾ … ੲਿਹ ਤੇਰਾ ਪਿਓ ਨਟੂਰੇ ਨੀ ਨੇਚਰ ਹੁੰਦਾਂ ਆ

ਮੈਂ ਤੈਨੂੰ ਸਕੂਲੋਂ ਈ ਕੱਢ ਦੇਣਾ ਦੁਖੀ ਕਰਕੇ ਰੱਖਤਾ ਸੀ ਮੈਨੂੰ

ਮਾਣਾ ਮਾਸਟਰ ਦੇ ਪੈਰੀ ਪੈ ਗਿਆ ਕਹਿੰਦਾ ਸਰ ਮੈਨੂੰ ਮੁਆਫ ਕਰਦੋ ਮੈਨੂੰ ਸਕੂਲੋਂ ਕੱਢਿਓ ਨਾ ਪਲੀਜ

ਨਹੀਂ ਤਾਂ ਮੇਰਾ ਫਟੂਰੇ (future) ਖਰਾਬ ਹੋਜੂ… .😬😬😬😬


Related Posts

Leave a Reply

Your email address will not be published. Required fields are marked *