Preet Singh Leave a comment ਪਤੀ ਰੋਜ ਆਪਣੀ ਨਰਾਜ ਪਤਨੀ ਨੂੰ ਪੇਕੇ ਕਾਲ ਕਰਦਾ ਹੈ . . ਸੱਸ : ਕਿੰਨੀ ਵਾਰ ਕਿਹਾ ਹੈ ਕਿ , ਉਹ ਨਰਾਜ ਹੈ ਅਤੇ ਕਦੇ ਨਹੀ ਆਵੇਗੀ , ਫਿਰ ਕਿਉਂ ਕਾਲ ਕਰਦੇ ਹੋ ? ? ਪਤੀ : ਸੁਣਕੇ . . ਚੰਗਾ ਲੱਗਦਾ ਆ Copy