Preet Singh Leave a comment ਪਤੀ ਆਪਣੀ ਪਤਨੀ ਕੋਲ ਸੋਫ਼ੇ ਤੇ ਬੈਠਾ ਸੀ ਉਸਦੀ ਪਤਨੀ ਕੁਛ ਖਾ ਰਹੀ ਸੀ ਤੇ ਫੋਨ ਤੇ ਕੁਝ ਟਾਈਪ ਕਰ ਰਹੀ ਸੀ ਅਚਾਨਕ ਪਤੀ ਦਾ ਫੋਨ ਵਜਿਆ ਜੋ ਕੇ ਰਸੋਈ ਚ ਚਾਰਜ ਲੱਗਿਆ ਸੀ ਪਤੀ ਉੱਠ ਕੇ ਰਸੋਈ ਚ ਗਿਆ ਤੇ ਉਸਨੇ ਮੈਸੇਜ ਪੜ੍ਹਿਆ ਜੋ ਕੇ ਉਸਦੀ ਪਤਨੀ ਨੇ ਭੇਜਿਆ ਸੀ “ਆਉਂਦੇ ਹੋਏ ਰਸੋਈ ਚੋਂ ਨਮਕ ਲੈ ਆਉਣਾ” Copy