Preet Singh Leave a comment ਪੁੱਤਰ – ਮੰਮੀ ਅੱਜ ਫਿਰ ਟਿੰਡੇ ?? ਮੰਮੀ: ਨੱਖਰੇ ਆਪਣੀ ਪਤਨੀ ਨੂੰ ਦਿਖਾਵੀਂ . . ਪੁੱਤਰ – ਠੀਕ ਆ ਦੇ ਦੋ ਵਿਆਹ ਦੇ ਬਾਅਦ …. ਪਤੀ – ਅੱਜ ਫਿਰ ਟਿੰਡੇ ?? ਪਤਨੀ: ਨੱਖਰੇ ਆਪਣੀ ਮਾਂ ਨੂੰ ਦਿਖਾਵੀਂ . ਪਤੀ – ਠੀਕ ਆ ਦੇ ਦੋ ਭਰਾਵੋ ਹੁਣ ਬੰਦਾ ਜਾਵੇ ਤਾਂ ਕਿਥੇ ? Copy