Preet Singh Leave a comment ਕੁੜੀ – ਅੱਜ ਮੇਰਾ ਜਨਮ ਦਿਨ ਆ । ਮੇਰਾ ਗਿਫਟ ਕਿੱਥੇ ਹੈ ? ਮੁੰਡਾ – ਉਹ ਵੇਖ , ਸੜਕ ਉੱਤੇ ਲਾਲ ਰੰਗ ਦੀ ਕਾਰ ਦਿਸ ਰਹੀ ਆ ? ਕੁੜੀ ਖੁਸ਼ੀ ਦੇ ਮਾਰੇ ਚੀਖ ਪਈ . . ਮੁੰਡਾ – ਬਸ ਉਸੇ ਰੰਗ ਦੀ ਨੇਲ ਪਾਲਿਸ਼ ਲੈ ਕੇ ਆਇਆ ਆ Copy