ਮਿੱਤਰਾ ਨੂੰ BLOCK ਕਰਨ ਵਾਲੀਏ ਤੇਰੇ MUNDE ਦੀ ਸ਼ਕਲ ਮੇਰੇ ਵਰਗੀ ਹੋਵੇ
ਚਿੱਟਾ ਕਬੁਤਰ ਬੈਠਾ ਬਨੇਰੇ ਤੇ ਪਾਸੇ ਹੋ ਕੇ ਲੰਘ ਸੋਹਣੀਏ ਬਿੱਠ ਕਰ ਦਉ ਤੇਰੇ ਤੇ
ਫਿੱਟੇ ਮੂੰਹ ਐਸੀ ਫੇਸਬੁੱਕ ਤੇ ਜਿੱਥੇ ਹਲੇ ਤਕ ਮੈਨੂੰ ਮੇਰੀ ਬੰਦੀ ਨੀ ਲੱਭੀ।
BJP ਵਿੱਚ ਵੀ ਅਜੀਬ ਨਮੂਨੇ ਆ,ਕੋਈ ਸ਼ਮਸ਼ਾਨ ਘਾਟ ਦੀ ਕੰਧ ਤੇ ਲਿਖ ਆਇਆ ਮੋਦੀ ਜੀ ਆਉਣ ਵਾਲੇ ਆ
ਕੁੜੀ ਦੇਖਣ ਦਾ ਪਰੋਗਰਾਮ ਤੈਅ ਹੋਇਆ । ਮੁੰਡੇ ਵਾਲੇ ਬਹੁਤ ਸਿੱਧੇ ਲੋਕ ਸਨ । ਮੁੰਡਾ – ਤੁਸੀਂ ਕਿੰਨਾ ਪੜ੍ਹੇ ਹੋ Continue Reading..
ਏਨੀ ਤਾਂ ਹੀਰ ਰਾਂਝੇ ਦੀ ਜੋੜੀ ਵੀ ਮਸ਼ਹੂਰ ਨੀ ਹੋਈ ਜਿੰਨੀ ਰਹੀਮ ਤੇ ਹਨੀਪ੍ਰੀਤ ਦੀ ਹੋ ਗਈ 😂😂😁😁 ਡੇਰਾ ਪ੍ਰੇਮੀਆਂ Continue Reading..
ਇਕ ਬੰਦਾ ਅਖਰੋਟ ਵੇਚ ਰਿਹਾ ਸੀ.. Pappu: ਆਹ ਖਾਣ ਨਾਲ ਕੀ ਹੁੰਦਾ ਆ ???? .. ਅਖਰੋਟ ਵਾਲਾ : ਇਹਦੇ ਨਾਲ Continue Reading..
ਵੋਟਾਂ ਸਿਰ ਤੇ ਆ ਗਈਆਂ ਨੇ ਹੁਣ ਤਾਂ ਭਾਂਵੇ ਕੈਪਟਨ,ਬਾਦਲ ਹੁਰਾਂ ਕੋਲੋਂ ਆਪਣੇ ਖੇਤਾਂ ਚ ਝੋਨਾ ਵੀ ਲਗਵਾ ਲਵੋ
ਬੱਚਾ ਘਰੋ ਕੁੱਟ ਖਾਕੇ ਸਕੂਲ Janda ਸੀ ਤੇ ਬਹੁਤ ਗੁੱਸੇ ਵਿੱਚ ਸੀ . . . . ਰਾਹ ਵਿੱਚ ਕਿਸੇ ਨੇ Continue Reading..
Your email address will not be published. Required fields are marked *
Comment *
Name *
Email *