ਤਿਲੇ ਵਰਗੀਆ ਕੁੜੀਆ ਨੂੰ ਵੀ ਜਨਤਾ ਮੋਟੋ ਮੋਟੋ ਕਰਦੀ ਰਹਿੰਦੀ ਆ 🤔 । ਕਿਉਂ ।
ਚੜ ਗਿਆ ਸਾਹੁਣ, ਹੁਣ ਸਾਹੁਣ ਦੀ ਝੜੀ ਵੀ ਲੱਗ ਜੂ ਗੀ.. . ਦਿਲ ਨਾ ਛੱਡੋ……………??? . . . . . Continue Reading..
ਅੱਜ ਦੇ ਲੋਕਾਂ ਦੀ ਸੋਚ ਬਾਕੀ ਜੋ ਮਰਜੀ ਹੋ ਜਾਵੇ ਵੀਰੇ… ਪਰ ਦਾਰੂ ਨੀ ਛੱਡਣੀ…
ਅੱਜ ਤੋਂ ਸ਼ਰਾਬ ਪੀਣੀ ਬੰਦ ਕੱਲ ਰਾਤ ਮੈਂ ਤੇ ਮੇਰੇ ਦੋਸਤ ਮਿਲ ਕੇ ਮੈਨੂੰ ਲੱਭ ਰਹੇ ਸੀ
ਮੈਂ ਸੁਣਿਆ ਚੀਮੇ ਬਾਈ ਨੇ ਸ਼ੈਰੀ ਮਾਨ ਉੱਤੇ ਕੇਸ ਕਰਤਾ ਗੀਤ ਚੋਰੀ ਕਰਨ ਦਾ ਕਰਕੇ ਕਹਿੰਦਾ “ਵੀਰੇ Love You ਆ” Continue Reading..
ਜਦੋ ਤਕ ਜਿੰਦਾ ਆ Status Post ਕਰਦਾ ਰਹੂਂਗਾ ਤੇ ਜਿਸ ਦਿਨ ਨਾ ਕੀਤੇ ਤਾਂ ਸਮਝ ਲੇਓ ਕੇ . . . Continue Reading..
ਥਾਲੀਆਂ ਵਜਾਉਣ ਨਾਲ ਕਰੋਨਾ ਨੀਂ ਭੱਜਦਾ ਮੋਦੀ ਸਿਰਫ ਇਹ ਦੇਖ ਰਿਹਾ ਸੀ ਕਿ ਦੇਸ਼ ਵਿੱਚ ਗਧਿਆਂ ਦੀ ਗਿਣਤੀ ਵਿੱਚ ਫਰਕ Continue Reading..
ਰੱਬਾ ਮੇਰਾ ਵੀ ਲਵਾ ਦੇ ਕਨੇਡਾ ਦਾ ਵੀਜਾ ll ਮੈ ਕਿਹੜਾ ਗੋਰੀਆ ਨੂੰ ਨਜਰ ਲਾਉਦਾ ll
ਮੈਂ ਇੱਕ ਕੁੜੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਆ . . . . . ਕਮਲੀ ਅੱਗੋ Continue Reading..
Your email address will not be published. Required fields are marked *
Comment *
Name *
Email *