Jassu Leave a comment ਇਕ ਮੋਟਾ ਮੁੰਡਾ ਡਾਕਟਰ ਨੂੰ ਪੁੱਛਦਾ ਹੈ….. . . . . ਮੈਂ ਸੁਣਿਆ ਹੈ ਖੇਡਣ ਨਾਲ ਮੋਟਾਪਾ ਘੱਟ ਹੁੰਦਾ ਹੈ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ. .. . . . ਡਾਕਟਰ :- ਕੀ ਖੇਡਦੇ ਹੋ ? ਮੋਟਾ ਮੁੰਡਾ :- ਚਿੜੀ ਉੱਡ , ਕਾਂ ਉੱਡ…….😂😂 Copy