Preet Singh Leave a comment ਡਾਕਟਰ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਮਰੀਜ਼ ਨੂੰ ਕਿਵੇਂ ਦੱਸੇ ਕਿ ਉਹ ਸੀਰੀਅਸ ਹੈ , ਬਹੁਤ ਸੋਚ ਵਿਚਾਰ ਕਰਕੇ ਉਹ ਮਰੀਜ਼ ਨੂੰ ਬੋਲਿਆ : “ਮੋਬਾਈਲ ਵਿੱਚ ਕੁਝ ਡਿਲੀਟ ਕਰਨ ਵਾਲਾ ਹੋਵੇ ਤਾਂ ਕਰਦੋ” Copy