Preet Singh Leave a comment ਮੈਂ ਜੱਦ ਵੀ ਕਿਸੇ ਨੂੰ ਕਹਿੰਦਾ ਹਾਂ ਕਿ .. ?? . . . . . ਮੈਂਨੂੰ ਪਿਆਰ ਕਿਉਂ ਨਹੀਂ ਮਿਲ਼ਦਾ ?? ਤਾਂ , ਹਰ ਕੋਈ ਕਹਿ ਜਾਦਾਂ ਕਿ… ਸ਼ਬਰ ਕਰੋ ਸਬਰ ਦਾ ਫ਼ਲ਼ ਮਿੱਠਾ ਹੁੰਦਾ , ਪਰ..? , , ਮੈਂ ਹੁਣ ਏਨਾਂ ਸਬਰ ਕਰ ਲ਼ਿਆ , ਕਿ ?? .. ਮੈਂਨੂੰ ਸਾਲ਼ੀ ਮਿੱਠੇ ਤੋਂ ਈ ਨਫ਼ਰਤ ਹੋ ਗਈ Copy