Preet Singh Leave a comment ਮੈ ਕਰਦਾ ਮਿਹਨਤ ਬਿੱਲੋ ਦਿਲ ਲਾ ਕੇ ਨੀ ਤੂੰ ਸੌ ਜਾਂਦੀ 10 ਵਜੇ AC ਲਾ ਕੇ ਮੈ ਤੱਤਾ ਪਾਣੀ ਪੀ -ਪੀ ਦੁਪਹਿਰ ਕੱਟਦਾ ਤੂੰ ਪੀਂਦੀ ਏ ਮਿਲਕ ਸ਼ੇਕ ਕਰੀਮ ਪਾ ਕੇ ?? Copy